YouCountMerced.com ਵਲੋਂ ਜੀ ਆਇਆਂ

ਇਥੇ ਆਪ ਨੂੰ ਸਿਨਸੱਸ ਦੇ ਕੰਮ ਵਾਸਤੇ ਅਤੇ ਆਪਨਾ ਸਿਨਸੱਸ ਕਾਰਡ ਬਨਾਉਣ ਲਈ ਹਰ ਪਰਕਾਰ ਦੀ ਜਾਣਕਾਰੀ ਮਿਲ ਸਕਦੀ ਹੈ ।

ਜੇਕਰ ਤੁਸੀਂ ਹੋਰ ਵੱਧ ਪੈਸੇ ਬਨਾਉਣੇ ਚਾਹੁੰਦੇ ਹੋ ਅਤੇ ਆਪਣੇ ਭਾਈਚਾਰੇ ਦੀ ਮੱਦਦ ਕਰਨਾ ਚਾਹੁੰਦੇ ਹੋ ।

ਤੁਸੀਂ ਸਾਨੂੰ ਕਿਸੇ ਭੀ ਹੇਠ ਲਿਖੀ ਜਗਾ ਤੇ 3/12/2020 ਨੂੰ ਆ ਕੇ ਮਿਲੋ ਅਤੇ ਯੂ ਐਸ ਸਿਨਸੱਸ ਬਿਓਰੋ ਲਈ ਕੰਮ ਕਰਨ ਵਾਸਤੇ ਆਪਨੀ ਐਪਲੀਕੇਸ਼ਨ ਭਰੋ ਜਾਂ ਹੇਠ ਲਿਖੇ ਲਿੰਕ ਤੇ ਕਲਿਕ ਕਰੋ ।

$18.00 ਇਕ ਘੰਟੇ ਦੇ ਅਤੇ ਆਪਣਾ ਸਕੈਡੂਲ ਆਪ ਬਨਾਓ ।

 

ਹੁਣ ਹੋ ਰਿਹਾ ਹੈ ਹੁਣ ਗਿਣਿਆ ਜਾ ਰਿਹਾ ਹੈ

2020 ਦੀ ਜਨਗਣਨਾ ਇਸ ਸਮੇਂ ਹੋ ਰਹੀ ਹੈ| https://2020census.gov; 844-330-2020.

 

ਮਰਦਮਸ਼ੁਮਾਰੀ ਸਹਾਇਤਾ ਦੀ ਲੋੜ ਹੈ?

ਭਾਸ਼ਾ ਸਹਾਇਤਾ
ਭਾਸ਼ਾ
TOLL-FREE NUMBER
English
844-330-2020
Spanish
844-468-2020
Chinese (Mandarin)
844-391-2020
Chinese (Cantonese)
844-398-2020
Vietnamese
844-461-2020
Korean
844-392-2020
Russian
844-417-2020
Arabic
844-416-2020
Tagalog
844-478-2020
Polish
844-479-2020
French
844-494-2020
Haitian Creole
844-477-2020
Portuguese
844-474-2020
Japanese
844-460-2020
English (Puerto Rico residents)
844-418-2020
Spanish (Puerto Rico residents)
844-426-2020
Telephone Display Device (TDD)
844-467-2020
ਭਾਸ਼ਾ ਗਾਈਡ ਅਤੇ ਵੀਡਿਓ

Punjabi

American Sign Language